Wednesday, 16 January 2013

ਦੁਸ਼ਮਣ ਤਾਂ ਹਰ ਹੀਲੇ ਗੁਮਰਾਹ ਕਰਦਾ ਹੈ
ਦੁਸ਼ਮਣ ਦਾ ਕੋਈ ਵਸਾਹ ਕਰਦਾ ਹੈ 
ਤੁਸੀਂ ਯਾਰ ਬਣ ਕੇ ਸਦਾ ਸਾਨੂੰ ਪਲੀਤ ਕੀਤਾ ਹੈ
ਤੇ ਫਿੱਟੇ ਮੂੰਹ ਸਾਡੇ
ਜਿਨਾਂ ਹੁਣ ਤਕ ਮਾਫ ਕੀਤਾ ਹੈ...Pash

No comments :

Post a Comment